Print Friendly

ਮੇਰੇ ਜੀਵਨ ਦਾ ਉਦੇਸ਼ (ਸਾਜਨਪ੍ਰੀਤ, +1 ਏ)

ਮੇਰੇ ਜੀਵਨ ਦਾ ਉਦੇਸ਼ ਹੈ ਕਿ ਮੈਂ ਇਸ ਸਕੂਲ ਵਿੱਚੋਂ ਕੁੱਝ ਹਾਸਲ ਕਰਕੇ ਜਾਣਾ ਚਾਹੁੰਦਾ ਹਾਂ ਤੇ ਮੈਂ ਸਕੂਲ ਦਾ ਨਾਂ ਅਤੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕਰਨਾ ਚਾਹੁੰਦਾ ਹਾਂ। ਮੈਂ ਇਸ ਸਕੂਲ ਵਿੱਚੋਂ ਚੰਗੇ ਗੁਣਾਂ ਵਾਲਾ ਇਨਸਾਨ ਬਣ ਕੇ ਜਾਣਾ ਚਾਹੁੰਦਾ ਹਾਂ। ਮੇਰੇ ਮਾਤਾ ਪਿਤਾ ਨੂੰ ਮੇਰੇ ਤੇ ਬਹੁਤ ਸਾਰੀਆਂ ਉਮੀਦਾਂ ਹਨ ਤੇ ਮੈਂ ਇੱਕ ਚੰਗਾ ਨਾਗਰਿਕ ਬਣ ਕੇ ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।

Print Friendly

About author

Vijay Gupta
Vijay Gupta1095 posts

State Awardee, Global Winner

You might also like

Voice of Students0 Comments

ਚਾਲ਼ੀ ਪਿੰਡਾਂ ਦੀ ਜ਼ਮੀਨ ਹੜੱਪ ਗਿਆ ਸ਼ਹਿਰ ਲੁਧਿਆਣਾ

ਅਜੋਕੇ ਪੰਜਾਬ ਦੀ ਧੁਨੀ ਵਿੱਚ ਵਸਿਆ ਲੁਧਿਆਣਾ ਸ਼ਹਿਰ ਸਿਰਫ ਪੰਜਾਬ ਹੀ ਨਹੀਂ, ਇਸ ਦਾ ਸ਼ੁਮਾਰ ਸਮੁੱਚੇ ਭਾਰਤ ਦੇ ਵੱਡੇ ਅਤੇ ਅਹਿਮ ਸ਼ਹਿਰਾਂ ਵਿੱਚ ਕੀਤਾ ਜਾਂਦਾ ਹੈ। ਇਸ ਨੂੰ ਭਾਰਤ ਦੇ


Print Friendly

ਇੰਜ ਕਰੀਏ ਪੇਪਰਾਂ ਦੀ ਤਿਆਰੀ

ਮਾਰਚ ਦਾ ਮਹੀਨਾ ਨੇੜੇ ਆਉਂਦਿਆਂ ਹੀ ਬੱਚਿਆਂ ਨੂੰ ਸਲਾਨਾ ਪ੍ਰੀਖਿਆਵਾਂ ਦਾ ਡਰ ਸਤਾਉਣ ਲਗਦਾ ਹੈ। ਜ਼ਿਆਦਾ ਚਿੰਤਾ ਨਾਲ ਜੋ ਆਉਂਦਾ ਹੁੰਦਾ ਹੈ ਉਹ ਵੀ ਭੱੁਲ ਜਾਂਦਾ ਹੈ। ਪੇਪਰਾਂ ਦੇ ਸਮੇਂ


Print Friendly