Print Friendly

ਆਮ ਗਿਆਨ

ਅਜਿਹਾ ਕਿਹੜਾ ਜਾਨਵਰ ਹੈ, ਜੋ ਭੋਜਨ ਕਰਨ ਵੇਲੇ ਰੋਣ ਲੱਗ ਪੈਂਦਾ ਹੈ?
ਮਗਰਮੱਛ
ਅਜਿਹਾ ਕਿਹੜਾ ਅਜੀਬ ਜਾਨਵਰ ਹੈ, ਜੋ ਆਪਣੀ ਪੂਰੀ ਜ਼ਿੰਦਗੀ ਦਰਖਤ ਤੇ ਪੁੱਠਾ ਲਟਕ ਕੇ ਬਿਤਾਉਂਦਾ ਹੈ?
ਸਲਾਥ
ਅਜਿਹਾ ਅਜਿਹਾ ਜਾਨਵਰ ਹੈ, ਜੋ ਥੋੜ੍ਹੀ ਜਿਹੀ ਵਿੱਥ ਨੂੰ 96 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਤੈਅ ਕਰ ਸਕਦਾ ਹੈ?
ਚੀਤਾ
ਅਜਿਹਾ ਕਿਹੜਾ ਜਾਨਵਰ ਹੈ, ਜੋ ਆਪਣੀਆਂ ਅੱਖਾਂ ਨਾਲ ਇਕੋ ਵੇਲੇ ਦੋ ਦਿਸ਼ਾਵਾਂ ਵਿਚ ਵੇਖ ਸਕਦਾ ਹੈ?
ਵਿਸ਼ਾਲ ਸਕਾਊਡ
ਕਿਸ ਮੱਛੀ ਦੀ ਲੰਬਾਈ 18 ਮੀਟਰ ਤੱਕ ਹੋ ਸਕਦੀ ਹੈ?
ਵੇਲ੍ਹ ਮੱਛੀ
ਅਜਿਹਾ ਕਿਹੜਾ ਜਾਨਵਰ ਹੈ, ਜੋ ਭੋਜਨ ਕਰਨ ਤੋਂ ਪਹਿਲਾਂ ਉਸ ਨੂੰ ਪਾਣੀ ਨਾਲ ਧੋਂਦਾ ਹੈ?
ਰੇਕੂਨ
ਕਿਸ ਮੱਛੀ ਨੂੰ ਸਭ ਤੋਂ ਚਲਾਕ ਸਮੁੰਦਰੀ ਪ੍ਰਾਣੀ ਕਿਹਾ ਜਾਂਦਾ ਹੈ। ਇਸ ਦਾ ਖਾਸ ਗੁਣ ਇਹ ਹੈ ਕਿ ਇਹ ਇਨਸਾਨ ਦੇ ਕਈ ਕੰਮਾਂ ਦੀ ਨਕਲ ਕਰ ਸਕਦੀ ਹੈ। ਇਹ ਇਨਸਾਨ ਦੀ ਆਵਾਜ਼ ਕੱਢ ਸਕਦੀ ਹੈ। ਇਥੋਂ ਤੱਕ ਕਿ ਇਹ ਇਨਸਾਨ ਵਾਂਗ ਹੱਸ ਵੀ ਸਕਦੀ ਹੈ?
ਪਾਰਪਾਈਜ਼
ਮਹਿਕਦਾਰ ਕਸਤੂਰੀ ਕਿਹੜੇ ਜਾਨਵਰ ਤੋਂ ਮਿਲਦੀ ਹੈ?
ਕਸਤੂਰੀ ਹਿਰਨ
ਤਿੰਨ ਦਿਲ ਕਿਸ ਮੱਛੀ ਦੇ ਹੁੰਦੇ ਹਨ?
ਕਟਲ ਫਿਸ਼
ਅਜਿਹਾ ਕਿਹੜਾ ਜਾਨਵਰ ਹੈ, ਜੋ ਜ਼ਿੰਦਗੀ ਭਰ ਪਾਣੀ ਨਹੀਂ ਪੀਂਦਾ। ਇਹ ਰੇਗਿਸਤਾਨੀ ਬੂਟਿਆਂ ਦੀ ਜੜ੍ਹਾਂ ਖਾ ਕੇ ਪਾਣੀ ਦੀ ਆਪਣੀ ਲੋੜ ਨੂੰ ਪੂਰਾ ਕਰਦਾ ਹੈ।
ਕੰਗਾਰੂ ਚੂਹਾ
ਕਿਸ ਜੀਵ ਦੀਆਂ 12 ਹਜ਼ਾਰ ਅੱਖਾਂ ਹੁੰਦੀਆਂ ਹਨ?
ਤਿਤਲੀ
ਕਿਸ ਜਾਨਵਰ ਦੇ ਦੁੱਧ ਦਾ ਰੰਗ ਗੁਲਾਬੀ ਹੁੰਦਾ ਹੈ?
ਹਿਮਾਲਿਆਈ ਯਾਕ।

ਸੰਸਾਰ ਦੀ ਸਭ ਤੋਂ ਸਭ ਤੋਂ ਵੱਡੀ ਮਨੁੱਖ ਦੁਆਰਾ ਉਸਾਰੀ ਦਾ ਰਿਕਾਰਡ ਕਿਸ ਦੇ ਨਾਮ ਦਰਜ ਹੈ?
ਚੀਨ ਦੀ ਦੀਵਾਰ ਦੇ ਨਾਮ
ਸੰਸਾਰ ਦੀ ਸਭ ਤੋਂ ਲੰਬੀ ਸੁਰੰਗ ਕਿਥੇ ਹੈ ਅਤੇ ਇਹ ਕਿੰਨੀ ਲੰਬੀ ਹੈ?
ਜਾਪਾਨ, 54 ਕਿ. ਮੀ. ਲੰਬੀ
ਸੰਸਾਰ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਕਿਹੜਾ ਹੈ?
ਮੈਕਸੀਕੋ
ਸੰਸਾਰ ਦਾ ਸਭ ਤੋਂ ਮਹਿੰਗਾ ਸ਼ਹਿਰ ਕਿਹੜਾ ਹੈ?
ਟੋਕੀਓ (ਜਪਾਨ)
ਸੰਸਾਰ ਦੀ ਸਭ ਤੋਂ ਘੱਟ ਆਬਾਦੀ ਵਾਲਾ ਦੇਸ਼ ਕਿਹੜਾ ਹੈ ਅਤੇ ਇਸ ਦੀ ਕੁੱਲ ਆਬਾਦੀ ਕਿੰਨੀ ਹੈ?
ਵੈਟੀਕਨ ਸਿਟੀ, ਕੁੱਲ ਆਬਾਦੀ 800
ਸੰਸਾਰ ਦਾ ਸਭ ਤੋਂ ਵੱਡਾ ਪਾਰਕ ਕਿਥੇ ਹੈ?
ਵੁੱਡ ਬਫੈਲੋ, ਕੈਨੇਡਾ
ਸਾਈਬੇਰੀਆ ਵਰਗੇ ਠੰਢੇ ਮੁਲਕ ਦੇ ਲੋਕਾਂ ਨੂੰ ਜ਼ੁਕਾਮ ਕਿਉਂ ਨਹੀਂ ਹੁੰਦਾ?
ਕਿਉਂਕਿ ਉਥੇ ਤਾਪਮਾਨ ਬਹੁਤ ਘੱਟ ਹੋਣ ਕਰਕੇ ਬੈਕਟੀਰੀਆ ਦਾ ਵਿਕਾਸ ਨਹੀਂ ਹੁੰਦਾ।
ਕਿਸ ਸਾਲ ਕੜਾਕੇਦਾਰ ਠੰਢ ਪੈਣ ਕਰਕੇ ਨਿਆਗਰਾ ਫਾਲ ਵੀ ਜੰਮ ਗਿਆ ਸੀ?
ਸਾਲ 1925
ਕਿਸ ਦੇਸ਼ ਨੂੰ ਝੀਲਾਂ ਦਾ ਦੇਸ਼ ਕਿਹਾ ਜਾਂਦਾ ਹੈ, ਅਤੇ ਇਸ ਵਿਚ ਕੁੱਲ ਕਿੰਨੀਆਂ ਝੀਲਾਂ ਹਨ?
ਫਿਨਲੈਂਡ ਨੂੰ, 60,000 ਝੀਲਾਂ
ਕਿਸ ਦੇਸ਼ ਦਾ ਆਕਾਰ ਕਿਸ਼ਤੀ ਵਰਗਾ ਹੈ?
ਇਟਲੀ ਦਾ
ਆਰੇਂਜ ਰਿਵਰ ਕਿਸ ਦੇਸ਼ ਦੀ ਨਦੀ ਹੈ, ਇਸ ਨਦੀ ਬਾਰੇ ਖਾਸ ਗੱਲ ਇਹ ਹੈ ਕਿ ਇਸ ਦੇ ਵਹਾਅ ਵਿਚ ਹੀਰੇ ਵਹਿੰਦੇ ਹਨ?
ਦੱਖਣੀ ਅਫਰੀਕਾ
ਟੋਕੀਓ ਦਾ ਪੁਰਾਣਾ ਨਾਮ ਕੀ ਸੀ?
ਐਡੋ
ਕਿਸ ਦੇਸ਼ ਵਿਚ ਮਈ ਤੋਂ ਜੁਲਾਈ ਤੱਕ ਸੂਰਜ ਨਹੀਂ ਛਿਪਦਾ?
ਨਾਰਵੇ
ਅਫਰੀਕਾ ਦਾ ਕਿਹੜਾ ਸ਼ਹਿਰ ਅੱਠ ਦੇਸ਼ਾਂ ਨਾਲ ਘਿਰਿਆ ਹੋਇਆ ਹੈ?
ਸੂਡਾਨ
ਵਾਸ਼ਿੰਗਟਨ ਡੀ. ਸੀ. ਵਿਚ ਡੀ. ਸੀ ਦਾ ਕੀ ਮਤਲਬ ਹੈ?
ਡਿਸਟ੍ਰਿਕਟ ਆਫ ਕੋਲੰਬੀਆ

ਪੰਛੀਆਂ ਵਿਚ ਸਭ ਤੋਂ ਚਲਾਕ ਪੰਛੀ ਕਿਹੜਾ ਹੈ?
ਕਾਂ
ਕੁੱਤੇ ਦਾ ਪੂਰਵਜ ਕੌਣ ਸੀ?
ਭੇੜੀਆ।
ਘੋੜੇ ਦੇ ਕਿੰਨੇ ਦੰਦ ਹੁੰਦੇ ਹਨ?
40 ਦੰਦ
ਮੋਤੀ ਕਿਸ ਸਮੁੰਦਰੀ ਜੀਵ ਅੰਦਰ ਪਾਏ ਜਾਂਦੇ ਹਨ?
ਓਏਸਟਰ
ਕੀੜੀ ਆਪਣੇ ਭਾਰ ਨਾਲੋਂ ਕਿੰਨੇ ਗੁਣਾ ਜ਼ਿਆਦਾ ਭਾਰ ਖਿੱਚ ਸਕਦੀ ਹੈ?
ਲਗਭਗ 300 ਗੁਣਾ ਜ਼ਿਆਦਾ
ਸਪਰਮ ਵੇਲ੍ਹ ਦੇ ਦਿਮਾਗ ਦਾ ਵਜ਼ਨ ਕਿੰਨਾ ਹੁੰਦਾ ਹੈ?
9 ਕਿਲੋਗ੍ਰਾਮ
ਕਿਸ ਜਾਨਵਰ ਦੀ ਉਮਰ ਸਭ ਤੋਂ ਲੰਬੀ ਹੁੰਦੀ ਹੈ?
 ਕੱਛੂਕੰਮਾ
ਸਿਉਂਕ ਦੀ ਰਾਣੀ ਇਕ ਦਿਨ ਵਿਚ ਲਗਭਗ ਕਿੰਨੇ ਅੰਡੇ ਦੇ ਸਕਦੀ ਹੈ?
ਲਗਭਗ 30,000
ਕਿਸ ਜਾਨਵਰ ਨੂੰ ਗੁੱਸਾ ਆਉਣ ਤੇ ਲਾਲ ਰੰਗ ਦਾ ਪਸੀਨਾ ਆਉਂਦਾ ਹੈ?
ਗੈਂਡਾ
ਇਕ ਤਿਤਲੀ ਦੀਆਂ ਕਿੰਨੀਆਂ ਅੱਖਾਂ ਹੁੰਦੀਆਂ ਹਨ?
ਲਗਭਗ 12,000

ਸਭ ਤੋਂ ਹਲਕੀ ਗੈਸ ਦਾ ਨਾਮ ਦੱਸੋ
ਹਾਈਡ੍ਰੋਜਨ
ਸਭ ਤੋਂ ਭਾਰੀ ਧਾਤ ਕਿਹੜੀ ਹੁੰਦੀ ਹੈ?
ਆਸਮੀਅਮ
ਸਭ ਤੋਂ ਹਲਕੀ ਧਾਤ ਕਿਹੜੀ ਹੁੰਦੀ ਹੈ?
ਲੀਥੀਅਮ
ਸਭ ਤੋਂ ਠੋਸ ਪਦਾਰਥ ਕਿਹੜਾ ਹੁੰਦਾ ਹੈ?
ਹੀਰਾ
ਅੰਗਰੇਜ਼ੀ ਦਾ ਕਿਹੜਾ ਸ਼ਬਦ ਅਜਿਹਾ ਹੈ, ਜਿਸ ਵਿਚ ਇਕ ਵੀ ਅੰਗਰੇਜ਼ੀ ਦਾ ਵਾਵਲ ਅੱਖਰ ਨਹੀਂ ਆਉਂਦਾ।
ਰਿਧਮ (RHYTHM)
ਸੁੱਕੀ ਬਰਫਕਿਸਨੂੰ ਕਹਿੰਦੇ ਹਨ?
ਠੋਸ ਕਾਰਬਨ ਡਾਈਆਕਸਾਈਡ
ਹਸਾਉਣ ਵਾਲੀ ਗੈਸ ਦਾ ਅਸਲ ਨਾਮ ਕੀ ਹੈ?
ਨਾਈਟ੍ਰਸ ਆਕਸਾਈਡ
ਬਰਫ ਨੂੰ ਕਿਸ ਤਰਲ ਪਦਾਰਥ ਵਿਚ ਰੱਖਣ ਨਾਲ ਇਹ ਪਿਘਲਦੀ ਨਹੀਂ?
ਅਮੋਨੀਆ ਤਰਲ ਪਦਾਰਥ।
ਅਜਿਹੀ ਕਿਹੜੀ ਧਾਤ ਹੈ, ਜੋ ਤਰਲ ਅਵਸਥਾ ਵਿਚ ਰਹਿੰਦੀ ਹੈ?
ਪਾਰਾ
ਅਜਿਹੇ ਅੱਗ ਰੋਧਕ ਪਦਾਰਥ ਦਾ ਨਾਮ ਦੱਸੋ, ਜਿਸਨੂੰ 3,000 ਡਿਗਰੀ ਸੈਲਸੀਅਸ ਤਾਪਮਾਨ ਹੋਣ ਤੇ ਵੀ ਅੱਗ ਨਹੀਂ ਲਗਦੀ?
ਅਸਬੈਸਟਸ
ਫੂਲਜ਼ ਗੋਲਡਦਾ ਅਸਲ ਨਾਮ ਕੀ ਹੈ?
ਆਇਰਨ ਪਰਆਕਸਾਈਡ
ਇਕ ਬੂੰਦ ਪਾਣੀ ਵਿਚ ਕਿੰਨੇ ਅਣੂ ਹੁੰਦੇ ਹਨ?
15,000,000,000,000,000,000,000 ਅਣੂ।
ਮਨੁੱਖ ਵਲੋਂ ਕਿਹੜਾ ਅਜਿਹਾ ਖਤਰਨਾਕ ਰਸਾਇਣ ਬਣਾਇਆ ਗਿਆ ਹੈ, ਜੋ ਸਾਈਨਾਈਡ ਤੋਂ ਵੀ 1,50,000 ਗੁਣਾ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ?
ਟੀ. ਸੀ. ਡੀ. ਡੀ.
ਨਵਜੰਮੇ ਬੱਚੇ ਵਿਚ ਕਿੰਨੀਆਂ ਕੋਸ਼ਿਕਾਵਾਂ ਹੁੰਦੀਆਂ ਹਨ?
260 ਕਰੋੜ ਕੋਸ਼ਿਕਾਵਾਂ 
ਲੈਂਡ ਪੈਨਸਿਲ ਵਿਚ ਕੀ ਵਰਤਿਆ ਜਾਂਦਾ ਹੈ?
ਗ੍ਰੇਫਾਈਟ

ਦੁਨੀਆ ਦੀ ਸਭ ਤੋਂ ਲੰਬੀ ਨਦੀ ਦਾ ਨਾਮ ਦੱਸੋ?
ਨੀਲ ਨਦੀ
ਦੁਨੀਆ ਦਾ ਸਭ ਤੋਂ ਵੱਡਾ ਮਾਰੂਥਲ ਕਿਹੜਾ ਹੈ?
ਸਹਾਰਾ ਮਾਰੂਥਲ
ਦੁਨੀਆ ਦੀ ਸਭ ਤੋਂ ਡੂੰਘੀ ਝੀਲ ਕਿਹੜੀ ਹੈ?
ਬੈਕਾਲ ਝੀਲ
ਦੁਨੀਆ ਦਾ ਸਭ ਤੋਂ ਵੱਡਾ ਟਾਪੂ ਕਿਹੜਾ ਹੈ?
ਗ੍ਰੀਨਲੈਂਡ
ਸੰਸਾਰ ਦੀ ਸਭ ਤੋਂ ਉਚੀ ਚੋਟੀ ਦਾ ਨਾਮ ਦੱਸੋ ਅਤੇ ਉਸਦੀ ਉਚਾਈ ਕਿੰਨੀ ਹੈ?
ਮਾਊਂਟ ਐਵਰੈਸਟ, 8, 848 ਮੀ.
ਸਭ ਤੋਂ ਵੱਡਾ ਸਮੁੰਦਰ ਕਿਹੜਾ ਹੈ?
ਸਾਊਥ ਚਾਈਨਾ ਸੀ
ਸਭ ਤੋਂ ਵੱਡੇ ਮਹਾਂਦੀਪ ਦਾ ਨਾਮ ਦੱਸੋ?
ਏਸ਼ੀਆ
ਸਭ ਤੋਂ ਵੱਡਾ ਅਤੇ ਡੂੰਘਾ ਸਾਗਰ ਕਿਹੜਾ ਹੈ?
ਪ੍ਰਸ਼ਾਂਤ ਮਹਾਂਸਾਗਰ
ਸਭ ਤੋਂ ਵੱਡਾ ਡੈਲਟਾ ਕਿਹੜਾ ਹੈ ਤੇ ਕਿਥੇ ਹੈ?
ਗੰਗਾ ਅਤੇ ਬ੍ਰਹਮਪੁੱਤਰ ਡੈਲਟਾ, ਬੰਗਲਾ ਦੇਸ਼ ਵਿਚ
ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਦਾ ਨਾਮ ਦੱਸੋ?
ਕੈਸਪੀਅਨ ਸਾਗਰ
ਸਭ ਤੋਂ ਵੱਡੀ ਮਿੱਠੇ ਪਾਣੀ ਵਾਲੀ ਝੀਲ ਦਾ ਕੀ ਨਾਮ ਹੈ?
ਸੁਪਰੀਅਰ ਝੀਲ
ਦੁਨੀਆ ਦੇ ਸਭ ਤੋਂ ਲੰਬੇ ਗਲੇਸ਼ੀਅਰ ਦਾ ਨਾਮ ਦੱਸੋ।
ਲੈਂਬਰਟ ਗਲੇਸ਼ੀਅਰ
ਸਭ ਤੋਂ ਘੱਟ ਉਚਾਈ ਵਾਲੀ ਪਹਾੜੀ ਦਾ ਨਾਮ ਦੱਸੋ, ਜਿਸ ਦੀ ਉਚਾਈ ਸਿਰਫ 15 ਫੁੱਟ ਹੈ ਅਤੇ ਇਹ ਵੀ ਦੱਸੋ ਕਿ ਇਹ ਕਿਥੇ ਸਥਿਤ ਹੈ?
ਬੁਕਤੀ ਥਾਮਸਨ, ਸੀਰੀਆ ਦੇ ਮਾਨਚਿੱਤਰ ਵਿਚ
ਧਰਤੀ ਦੀਆਂ ਸਭ ਤੋਂ ਪੁਰਾਤਨ ਚੱਟਾਨਾਂ ਕਿਹੜੇ ਦੇਸ਼ ਵਿਚ ਮਿਲਦੀਆਂ ਹਨ, ਜਿਨ੍ਹਾਂ ਦੀ ਉਮਰ 320 ਕਰੋੜ ਸਾਲ ਦੱਸੀ ਗਈ ਹੈ।
ਪੱਛਮੀ ਆਸਟ੍ਰੇਲੀਆ ਵਿਖੇ।
ਚੀਨ ਵਿਚ ਬਣਿਆ ਹੋਇਆ ਕੁਦਰਤੀ ਪੁਲ ਕਿਸ ਜਗ੍ਹਾ ਤੇ ਹੈ, ਜਿਸ ਦੀ ਉਚਾਈ 312 ਕਿ. ਮੀ. ਅਤੇ ਇਸ ਦਾ ਘੇਰਾ 45 ਮੀ. ਹੈ।
ਸੀਕੀਇੰਗ ਵਿਖੇ।

ਗ੍ਰੇਟ ਬੀਅਰਕਿਸ ਚੀਜ਼ ਦਾ ਨਾਂ ਹੈ?
ਇਕ ਤਾਰਾ-ਝੁੰਡ ਦਾ
ਏਸ਼ੀਆ ਵਿਚ ਬੋਹੜ ਦਾ ਸਭ ਤੋਂ ਵੱਡਾ ਰੁੱਖ ਕਿੱਥੇ ਹੈ?
ਬਨਸਪਤੀ ਉਦਾਨ ਉਦਿਆਨ ਕੋਲਕਾਤਾ ਵਿਖੇ
ਦੁਨੀਆ ਦੇ ਸਭ ਤੋਂ ਉਚੇ ਟਾਵਰ ਦਾ ਕੀ ਨਾਮ ਹੈ, ਉਹ ਕਿਸ ਦੇਸ਼ ਵਿਚ ਹੈ?
ਬੁਰਜ ਖ਼ਲੀਫਾ
ਲਿਬਰਹਾਨ ਕਮਿਸ਼ਨ ਕਿਸ ਘਟਨਾ ਦੀ ਜਾਂਚ ਲਈ ਨਿਯੁਕਤ ਕੀਤਾ ਗਿਆ?
ਬਾਬਰੀ ਮਸਜਿਦ ਢਾਹੁਣ ਦੀ
ਪਹਿਲੇ ਭਾਰਤੀ ਅਮਰੀਕਨ ਬੌਬੀ ਜਿੰਦਲ ਕਿੱਥੋਂ ਦੇ ਗਵਰਨਰ ਹਨ?
ਲੂਸੀਆਨਾ
ਦੱਖਣੀ ਕੋਰੀਆ ਦੀ ਰਾਜਧਾਨੀ ਦਾ ਕੀ ਨਾਂ ਹੈ?
ਸਿਓਲ
ਕਿਹੜਾ ਗ੍ਰਹਿ ਕਲਾਕਵਾਈਜ਼ (ਘੜੀ ਦੀ ਸੂਈ ਦੀ ਦਿਸ਼ਾ ਚ) ਘੁੰਮਦਾ ਹੈ
ਸ਼ੁੱਕਰ (ਵੀਨਸ)
ਫਿਲਮ ਥ੍ਰੀ ਈਡੀਅਨਸਦੀ ਸ਼ੂਟਿੰਗ ਕਿਥੇ ਹੋਈ?
ਲੇਹ ਵਿਖੇ ਡਰੱਕ ਵਾੲ੍ਹੀਟ ਲੋਟਸ ਸਕੂਲ ਵਿਚ
ਉਸ ਯੰਤਰ ਦਾ ਨਾਂ ਦੱਸੋ ਜੋ ਇਕ ਵਿਗਿਆਨੀ ਨੇ ਪੌਦਿਆਂ ਦੀ ਗਤੀ ਦਾ ਅਧਿਐਨ ਕਰਨ ਲਈ ਬਣਾਇਆ?
ਕ੍ਰੈਸਕੋਗਰਾਫ਼
ਏਸ਼ੀਆ ਦਾ ਟਿਊਲਿਪ ਦੇ ਫੁੱਲਾਂ ਦਾ ਸਭ ਤੋਂ ਵੱਡਾ ਬਾਗ ਕਿੱਥੇ ਹੈ?
ਸ੍ਰੀ ਨਗਰ (ਕਸ਼ਮੀਰ ਵਿਚ)
ਉਹ ਗ੍ਰਹਿ ਕਿਹੜਾ ਹੈ ਜਿਸ ਨੂੰ ਧਰਤੀ ਦੀ ਭੈਣਕਿਹਾ ਜਾਂਦਾ ਹੈ?
ਵੀਨਸ (ਸ਼ੁੱਕਰ ਗ੍ਰਹਿ)
ਉਸ ਭਾਰਤੀ ਭੌਤਿਕ ਵਿਗਿਆਨੀ ਦਾ ਨਾਂ ਦੱਸੋ ਜਿਸ ਨੇ ਇਟਲੀ ਦੇ ਵਿਗਿਆਨੀ ਗੁਗਲੀਲਮੋ ਮਾਰਕੋਨੀ (1974-1937) ਤੋਂ ਵੀ ਪਹਿਲਾਂ ਵਾਇਰ ਲੈਸ (ਤਾਰਹੀਣ)  ਤਰੰਗਾਂ ਦੀ ਖੋਜ ਕੀਤੀ।
ਜਗਦੀਸ਼ ਚੰਦਰ ਬੌਸ
ਹਾਥੀ ਦੀ ਸੁੰਢ ਵਿਚ ਕਿੰਨੀਆਂ ਮਾਸਪੇਸ਼ੀਆਂ ਅਤੇ ਕਿੰਨੀਆਂ ਹੱਡੀਆਂ ਹੁੰਦੀਆਂ ਹਨ?
40 ਹਜ਼ਾਰ ਮਾਸਪੇਸ਼ੀਆਂ, ਹੱਡੀ ਕੋਈ ਨਹੀਂ
ਹਵਾਈ ਭਾਸ਼ਾ ਵਿਚ ਕਿੰਨੇ ਅੱਖਰ ਹੁੰਦੇ ਹਨ ?
ਸਿਰਫ਼ 12 ਅੱਖਰ

ਵੈਦਿਕ ਕਾਲ ਵੇਲੇ ਲੋਕਾਂ ਤੋਂ ਕਿਸ ਤਰ੍ਹਾਂ ਦਾ ਟੈਕਸ ਰਾਜੇ ਉਗਰਾਹੁੰਦੇ ਸਨ?
ਵਿਧਾਤਾ

ਸਾਨ੍ਹਾਂ ਨਾਲ ਭੇੜ ਕਿਸ ਮੁਲਕ ਦੀ ਕੌਮੀ ਖੇਡ ਹੈ?
ਸਪੇਨ

ਸਰੀਰ ਵਿਚ ਰੋਗ ਨਾਲ ਲੜਨ ਦੀ ਤਾਕਤ ਕਿਹੜੇ ਸੈਲ ਪੈਦਾ ਕਰਦੇ ਹਨ?
ਲਿੰਫੋਕਾਈਟਸ

ਗਰੀਕ ਮਿਥਿਹਾਸ ਵਿਚ ਅਪੋਲੋ ਕਿਸ ਚੀਜ਼ ਦਾ ਦੇਵਤਾ ਹੈ?
ਭਵਿੱਖਬਾਣੀ ਦਾ

ਚਲਦੀਆਂ ਫ਼ਿਲਮਾਂ ਦਾ ਆਈਡੀਆ ਸਭ ਤੋਂ ਪਹਿਲਾਂ ਕਿਸ ਨੇ ਦਿੱਤਾ ਸੀ?
ਐਡੀਸਨ

ਪਾਣੀ ਥੱਲੇ ਛੁਪੀਆਂ ਚੀਜ਼ਾਂ ਨੂੰ ਕਿਸ ਯੰਤਰ ਨਾਲ ਦੇਖਿਆ ਜਾ ਸਕਦਾ ਹੈ?
ਸੋਨਾਰ

ਡੈਨਮਾਰਕ, ਆਈਸਲੈਂਡ, ਨਾਰਵੇ, ਸਵੀਡਨ ਤੇ ਫਿਨਲੈਂਡ ਦੇਸ਼ਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ?
ਸਕੈਂਡੀਨੇਵੀਆ

ਧਰਤੀ ਦੇ ਉਪਰ ਮੌਜੂਦ ਕੁੱਲ ਪਾਣੀ ਵਿਚੋਂ ਕਿੰਨੇ ਪ੍ਰਤੀਸ਼ਤ ਪਾਣੀ ਪੀਣ ਦੇ ਯੋਗ ਹੈ?
2.7 ਪ੍ਰਤੀਸ਼ਤ

ਬਿਸ਼ਪਸ਼ਬਦ ਕਿਸ ਖੇਡ ਦੇ ਨਾਲ ਜੁੜਿਆ ਹੈ?
ਸ਼ਤਰੰਜ

ਲਵਸ਼ਬਦ ਕਿਸ ਖੇਡ ਦੇ ਨਾਲ ਜੁੜਿਆ ਹੋਇਆ ਹੈ?
ਫੁੱਟਬਾਲ

ਧਰਤੀ ਦੀ ਉਮਰ ਕਿਸ ਤਰ੍ਹਾਂ ਦੇ ਯੰਤਰ ਨਾਲ ਮਾਪੀ ਜਾਂਦੀ ਹੈ ?
ਰੇਡੀਓ ਮੀਟਰਕ ਡੇਟਿੰਗ ਨਾਲ

ਰਾਜਾ ਅਸ਼ੋਕ ਨੂੰ ਕਲਿੰਗਾ ਦੀ ਲੜਾਈ ਤੋਂ ਬਾਅਦ ਕਿਸ ਬੌਧੀ ਭਿਕਸ਼ੂ ਨੇ ਪ੍ਰਭਾਵਿਤ ਕੀਤਾ ਸੀ?
ਉਪਾ ਗੁਪਤਾ

ਲੋਕਤੰਤਰ ਲੋਕਾਂ ਦਾ ਹੈ, ਲੋਕਾਂ ਦੁਆਰਾ ਹੈ ਅਤੇ ਲੋਕਾਂ ਦੇ ਲਈ ਹੈ, ਇਹ ਗੱਲ ਕਿਸ ਨੇ ਕਹੀ ਸੀ?
ਅਬਰਾਹਿਮ ਲਿੰਕਨ

ਟਵੀਟਰ ਵੈਬਸਾਈਟ ਤੇ ਕਿਸ ਮੁਲਕ ਦੇ ਸਭ ਤੋਂ ਵੱਧ ਲੋਕ ਹਨ?
ਭਾਰਤ

ਸਾਰਕ ਦੇਸ਼ਾਂ ਦੀ 2010 ਵਿਚ ਹੋਈ ਮੀਟਿੰਗ ਕਿਹੜੇ ਮੁਲਕ ਵਿਚ ਹੋਈ ਸੀ?
ਭੂਟਾਨ

ਵਿਸ਼ਵ ਬੈਂਕ ਨੂੰ ਕਿਸ ਬੈਂਕ ਦੇ ਤੌਰ ਤੇ ਜਾਣਿਆ ਜਾਂਦਾ ਹੈ?
ਆਈ.ਬੀ.ਆਰ.ਡੀ.

ਵਿਸ਼ਵ ਕੱਪ ਕ੍ਰਿਕਟ 2011 ਦੀ ਕਿੰਨਾਂ ਮੁਲਕਾਂ ਨੇ ਮੇਜ਼ਬਾਨੀ ਕੀਤੀ ਸੀ? ਇਸ ਵਿਚ ਕੋਣ ਜੇਤੂ ਰਿਹਾ ਸੀ?
ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾ, ਭਾਰਤ

ਸਾਲ 2012 ਦੀਆਂ ਉਲੰਪਿਕਸ ਕਿਥੇ ਹੋਈਆਂ?
ਇੰਗਲੈਂਡ

ਭਾਰਤ ਦੇ ਕਿੰਨੇ ਰਾਜ ਹਨ?
28

ਭਾਰਤ ਦੀਆਂ ਕਿੰਨੀਆਂ ਯੂਨੀਅਨ ਟੈਰੀਟਰੀਜ਼ ਹਨ?
7

ਫਤਿਹਪੁਰ ਸਿਕਰੀ ਸ਼ਹਿਰ ਕਿਸ ਚੀਜ਼ ਲਈ ਮਸ਼ਹੂਰ ਹੈ ?
ਇਤਿਹਾਸਕ ਇਮਾਰਤਾਂ ਲਈ

ਬੁੱਧ ਮੱਤ ਦਾ ਧਾਰਮਿਕ ਗ੍ਰੰਥ ਕੀ ਹੈ ?
ਜਾਤਕ

ਭਾਰਤ ਦਾ ਸਭ ਤੋਂ ਉਚਾ ਪੁਰਸਕਾਰ ਕਿਹੜਾ ਹੈ?
ਭਾਰਤ ਰਤਨ

ਕਿਹੜਾ ਸੈਨਿਕ ਪੁਰਸਕਾਰ ਸਭ ਤੋਂ ਸਰਵਉਚ ਹੁੰਦਾ ਹੈ ?
ਪਦਮਵੀਰ ਚੱਕਰ

ਭਾਰਤ ਦਾ ਸਾਹਿਤ ਦਾ ਸਭ ਤੋਂ ਉਚਾ ਸਨਮਾਨ ਕਿਹੜਾ ਹੈ?
ਗਿਆਨ ਪੀਠ ਪੁਰਸਕਾਰ

ਦਾਦਾ ਸਾਹਿਬ ਫਾਲਕੇ ਪੁਰਸਕਾਰ ਕਿਸ ਖੇਤਰ ਵਿਚ ਦਿੱਤਾ ਜਾਂਦਾ ਹੈ ਅਤੇ ਕਦੋ ਕਾਇਮ ਕੀਤਾ ਗਿਆ ਸੀ ?
ਸਿਨੇਮਾ, 1969

ਆਗਰਾ ਸ਼ਹਿਰ ਕਿਸ ਨਦੀ ਦੇ ਕਿਨਾਰੇ ਵਸਿਆ ਹੈ ?

ਯਮੁਨਾ

ਇਲਾਹਾਬਾਦ ਵਿਚ ਮਿਲਦੀਆਂ ਤਿੰਨ ਨਦੀਆਂ ਕਿਹੜੀਆਂ ਹਨ ?

ਗੰਗਾ, ਯਮੁਨਾ ਅਤੇ ਸਰਸਵਤੀ

ਭਾਰਤ ਦਾ ਸਭ ਤੋਂ ਉਚਾ ਝਰਨਾ ਕਿਹੜਾ ਹੈ ?

ਗਰਸੋਪਾ (ਕਰਨਾਟਕ 290 ਮੀਟਰ)

ਅਜੰਤਾ ਦੀਆਂ ਗੁਫ਼ਾਵਾਂ ਕਿਹੜੇ ਥਾਂ ਤੇ ਹਨ ?

ਔਰੰਗਾਬਾਦ

ਕਸ਼ਮੀਰ ਵਿਚ ਹਿੰਦੂ ਧਰਮ ਦੀ ਕਿਹੜੀ ਪ੍ਰਮੁੱਖ ਜਗ੍ਹਾ ਹੈ ?

ਅਮਰਨਾਥ ਗੁਫ਼ਾ

ਭਾਰਤ ਦਾ ਸਭ ਤੋਂ ਪਹਿਲਾ ਤੇਲ ਸੋਧਕ ਕਾਰਖਾਨਾ ਕਿੱਥੇ ਹੈ ਅਤੇ ਕਦੋ ਸ਼ੁਰੂ ਹੋਇਆ ?

ਡਿਗਬੋਈ (ਆਸਾਮ), 1901

ਵਾਨਖੇੜੇ ਸਟੇਡੀਅਮ ਕਿਹੜੀ ਜਗ੍ਹਾ ਹੈ ?

ਮੁੰਬਈ

ਰਗਬੀ ਖੇਡ ਵਿਚ ਹਰੇਕ ਟੀਮ ਵਿਚ ਕਿੰਨੇ ਖਿਡਾਰੀ ਹੁੰਦੇ ਹਨ ?

15 ਖਿਡਾਰੀ

ਬੋਗੀਸ਼ਬਦ ਕਿਸ ਖੇਡ ਨਾਲ ਜੁੜਿਆ ਹੈ ?

ਗੌਲਫ਼

ਕੁਲ ਵੇਦ ਕਿੰਨੇ ਹਨ ਅਤੇ ਇਨ੍ਹਾਂ ਦੇ ਕੀ ਨਾਮ ਹਨ ?

4, ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ 

ਮੈਗੇਸਥੈਨੀਜ਼ ਕਿੱਥੋ ਦਾ ਲੇਖਕ ਸੀ ਅਤੇ ਕਿਸ ਰਾਜੇ ਦਾ ਦੂਤ ਬਣ ਕੇ ਭਾਰਤ ਆਇਆ ?

ਯੁਨਾਨੀ ਲੇਖਕ, ਸੈਲਯੁਕਸ ਰਾਜੇ ਦਾ ਦੂਤ ਬਣੇ ਆਇਆ

ਅਸ਼ੋਕ ਕਿਸ ਵੰਸ਼ ਦਾ ਬਾਦਸ਼ਾਹ ਸੀ ?

ਮੌਰੀਆ

ਸੁੰਗ ਵੰਸ਼ ਦੇ ਰਾਜੇ ਮਿੱਤਰ ਦੇ ਮੁੱਖ ਪ੍ਰੋਹਤ ਅਤੇ ਮਹਾਂਭਾਸ਼ਿਆ ਪੁਸਤਕ ਦੇ ਲੇਖਕ ਕੌਣ ਸਨ?

ਰਿਸ਼ੀ ਪਤੰਜਲੀ 
ਕਨਿਸ਼ਕ ਬਾਦਸ਼ਾਹ ਵੇਲੇ ਕਿਹੜਾ ਵੱਡਾ ਵੈਦ ਹੋਇਆ ਅਤੇ ਉਸਨੇ ਕਿਹੜੀ ਪੁਸਤਕ ਲਿਖੀ?

ਚਰਕ, ਚਰਕ ਸਾਹਿੰਤਾ
ਮਦਨ ਲਾਲ ਢੀਂਗਰਾ ਨੂੰ ਕਦੋਂ ਫਾਂਸੀ ਦਿੱਤੀ ਗਈ ?

17 ਅਗਸਤ 1909
ਭਾਰਤ ਛੱਡੋ ਅੰਦੋਲਨ ਕਦੋ ਸ਼ੁਰੂ ਕੀਤਾ ਗਿਆ ?

9 ਅਗਸਤ 1942
ਲੋਕ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੁੰਦੀ ਹੈ ?

545

Print Friendly

About author

Vijay Gupta
Vijay Gupta1097 posts

State Awardee, Global Winner

You might also like

Interesting Facts0 Comments

About India

आइये जाने अपने भारत के बारे में कुछ ऐसे रोचक तथ्य जिनसे आपको हिंदुस्तानी होने पर और अधिक गर्व होगा। • भारत ने अपने आखिरी 100000 वर्षों के इतिहास में


Print Friendly
Interesting Facts0 Comments

दुनिया के 10 सबसे छोटे देश, क्षेत्रफल .4 वर्ग किलोमीटर से 160 वर्ग किलोमीटर

अगर आपसे पूछा जाए कि दुनिया का सबसे छोटा देश कौन सा है, तो आप वेटिकन सिटी का नाम लेंगे। लेकिन, अगर ये पूछा जाए कि दुनिया के 10 सबसे


Print Friendly
Interesting Facts0 Comments

पिन कोड का मतलब क्या होता है ?

क्या आप जानते हैं कि पिन कोड का मतलब क्या होता है…..? आपके इलाके का पिन कोड तो आपको याद ही होगा। हर किसी को पिन कोड जबानी याद होता


Print Friendly
 • sanjeev kumar

  nice

  • thank you Sanjeev Ji for ur nice words.

 • sanjeev kumar

  nice

  • thank you Sanjeev Ji for ur nice words.

 • sanjeev kumar

  nice

  • thank you Sanjeev Ji for ur nice words.

 • Barinder Singh

  Ultimate collection of GK

  • Thanks a lot Barinder Ji for your kind words !!!

 • Barinder Singh

  Ultimate collection of GK

  • Thanks a lot Barinder Ji for your kind words !!!

 • Barinder Singh

  Ultimate collection of GK

  • Thanks a lot Barinder Ji for your kind words !!!

 • singlasachin

  its imaging..well done..

 • singlasachin

  its imaging..well done..

 • singlasachin

  its imaging..well done..

 • Kamal Garg

  very nice job sir !!!

 • Kamal Garg

  very nice job sir !!!

 • Kamal Garg

  very nice job sir !!!