Print Friendly

ਘਰੇਲੂ ਨੁਸਖੇ

*    ਚਾਹ ਬਣਾਉਣ ਵੇਲੇ ਤੁਲਸੀ ਦੇ ਪੱਤੇ, ਥੋੜ੍ਹਾ ਜਿਹਾ ਅਦਰਕ ਅਤੇ ਥੋੜ੍ਹਾ ਜਿਹਾ ਨਮਕ ਪਾ ਪੀਣ ਨਾਲ ਕਫ਼ ਤੋਂ ਰਾਹਤ ਮਿਲਦੀ ਹੈ।

*     ਮੂੰਹ ਦਾ ਸੁਆਦ ਠੀਕ ਕਰਨ ਲਈ ਸੌਂਫ ਦੀ ਵਰਤੋਂ ਫ਼ਾਇਦੇਮੰਦ ਹੈ।
*     ਸਵੇਰੇ-ਸ਼ਾਮ ਗੁਲਕੰਦ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਕਾਫ਼ੀ ਹੱਦ ਤਕ ਰਾਹਤ ਮਿਲਦੀ ਹੈ।
*    ਰੋਜ਼ਾਨਾ ਆਂਵਲੇ ਦਾ ਰਸ ਪੀਣਾ ਸਿਹਤ ਲਈ ਲਾਭਕਾਰੀ ਹੈ।
*    ਸਵੇਰੇ-ਸ਼ਾਮ ਖਾਲੀ ਪੇਟ ਪਪੀਤੇ ਦੇ ਦੋ-ਤਿੰਨ ਟੁਕੜੇ ਖਾਣ ਨਾਲ ਬਲੱਡ ਪੈ੍ਰਸ਼ਰ ਕੰਟਰੋਲ ਵਿੱਚ ਰਹਿੰਦਾ ਹੈ।
*    ਜੇਕਰ ਪੇਟ ਦਰਦ ਹੋਵੇ ਤਾਂ ਬਰਾਬਰ ਮਾਤਰਾ ਵਿੱਚ ਸੌਂਫ ਅਤੇ ਕਾਲਾ ਲੂਣ ਪੀਸ ਲਓ। ਇਹ ਚੂਰਨ ਗਰਮ ਪਾਣੀ ਨਾਲ ਲੈਣ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ।
*    ਜੇਕਰ ਕੰਨ ਦਰਦ ਕਰ ਰਿਹਾ ਹੋਵੇ ਤਾਂ ਸਰੋ੍ਹਂ ਦਾ ਤੇਲ ਹਲਕਾ ਗਰਮ ਕਰ ਕੇ ਕੰਨ ’ਚ ਪਾਓ। ਦਰਦ ਦੂਰ ਹੋ ਜਾਵੇਗਾ।
*    ਪਪੀਤੇ ਦਾ ਸ਼ੇਕ (ਦੁੱਧ ਨਾਲ) ਬਣਾ ਕੇ ਦਿਨ ’ਚ ਸਵੇਰੇ-ਸ਼ਾਮ ਪੀਣ ਨਾਲ ਇੱਕ ਤਾਂ ਮੂੰਹ ਦੇ ਛਾਲਿਆਂ ਤੋਂ ਰਾਹਤ ਮਿਲਦੀ ਹੈ ਅਤੇ ਇਹ ਸਰੀਰ ਵਿਚਲੀ ਗਰਮੀ ਨੂੰ ਬਾਹਰ ਕੱਢਦਾ ਹੈ।       ਜੇਕਰ ਕੰਨ ਦਰਦ ਕਰ ਰਿਹਾ ਹੋਵੇ ਤਾਂ ਸਰੋ੍ਹਂ ਦਾ ਤੇਲ ਹਲਕਾ ਗਰਮ ਕਰ ਕੇ ਕੰਨ ’ਚ ਪਾਓ। ਦਰਦ ਦੂਰ ਹੋ ਜਾਵੇਗਾ।
*   ਪਪੀਤੇ ਦਾ ਸ਼ੇਕ (ਦੁੱਧ ਨਾਲ) ਬਣਾ ਕੇ ਦਿਨ ’ਚ ਸਵੇਰੇ-ਸ਼ਾਮ ਪੀਣ ਨਾਲ ਇੱਕ ਤਾਂ ਮੂੰਹ ਦੇ ਛਾਲਿਆਂ ਤੋਂ ਰਾਹਤ ਮਿਲਦੀ ਹੈ ਅਤੇ ਇਹ ਸਰੀਰ ਵਿਚਲੀ ਗਰਮੀ ਨੂੰ ਬਾਹਰ ਕੱਢਦਾ ਹੈ।

Print Friendly

About author

Vijay Gupta
Vijay Gupta1097 posts

State Awardee, Global Winner

You might also like

ਸਰਕਾਰੀ ਮਿਡਲ ਸਕੂਲ ਭਰਥਲਾ

ਮੇਰੇ ਸਕੂਲ ਦਾ ਨਾਂ ਸਰਕਾਰੀ ਮਿਡਲ ਸਕੂਲ ਭਰਥਲਾ ਹੈ। ਇਹ ਸਮਰਾਲੇ ਤੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਅਪਰੈਲ 1996 ਵਿੱਚ ਪ੍ਰਾਇਮਰੀ ਪੱਧਰ ਤੋਂ ਅਪਗਰੇਡ ਹੋ ਕੇ ਇਹ ਮਿਡਲ


Print Friendly