Print Friendly
ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ – 26 ਜੂਨ

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ – 26 ਜੂਨ

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਹਰ ਸਾਲ 26 ਜੂਨ ਨੂੰ ਮਨਾਇਆ ਜਾਂਦਾ ਹੈ। ਸਾਲ 1987 ਵਿੱਚ ਸੰਯੁਕਤ ਰਾਸ਼ਟਰ ਸੰਘ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਸੀ। ਹਰ ਸਾਲ ਇਸ ਦਿਨ ਲਈ ਵੱਖ ਵੱਖ ਵਿਸ਼ਿਆਂ ਦੀ ਚੋਣ ਕੀਤੀ ਜਾਂਦੀ ਹੈ। ਇਸ ਸਾਲ ਦਾ ਵਿਸ਼ਾ ਹੈ – ਸਿਹਤ। ਸੋ ਆਓ, ਸਾਰੇ ਮਿਲ ਕੇ ਨਸ਼ਿਆਂ ਦੇ ਖਿਲਾਫ ਵੱਧ ਤੋਂ ਵੱਧ ਜਾਗਰੂਕਤਾ ਫੈਲਾਈਏ ਤਾਂ ਜੋ ਆਪਾਂ ਸਾਰੇ ਸਿਹਤਮੰਦ ਸਮਾਜ ਦੀ ਸਿਰਜਨਾ ਕਰ ਸਕੀਏ।

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਅੰਤਰਰਾਸ਼ਟਰੀ ਜੈਵ-ਵਿਭਿੰਨਤਾ ਦਿਵਸ ‘ਤੇ ਵਿਸ਼ੇਸ਼ (22 ਮਈ)

*ਜੈਵ-ਵਿਭਿੰਨਤਾ ਕਾਇਮ ਰੱਖਣ ਲਈ ਆਪਣਾ ਫ਼ਰਜ਼ ਪਛਾਣੋ ਧਰਤੀ ਦਾ ਉਹ ਖੇਤਰ ਹੀ ਖੁਸ਼ਹਾਲ ਮੰਨਿਆ ਜਾਂਦਾ ਹੈ, ਜੋ ਵੱਖ-ਵੱਖ ਜਾਤੀਆਂ ਦੇ ਜੰਤੂਆਂ ਅਤੇ ਪੌਦਿਆਂ ਦੀ ਵਿਭਿੰਨਤਾ ਨਾਲ ਭਰਪੂਰ ਹੋਵੇ। ਸਾਡੇ ਦੇਸ਼


Print Friendly
Important Days0 Comments

ਭਾਈ ਘਨੱਈਆ ਜੀ – ਮਾਨਵ ਸੇਵਾ ਸਕੰਲਪ ਦਿਵਸ (20 ਸਤੰਬਰ) ਤੇ ਵਿਸ਼ੇਸ਼

ਸੇਵਾ ਦਾ ਉਦੇਸ਼, ਪਾਟੇ ਨੂੰ ਸਿਉਣ, ਡਿਗੇ ਨੂੰ ਚੁੱਕਣ ਅਤੇ ਨਿਆਸਰੇ ਨੂੰ ਸਹਾਰਾ ਦੇਣ ਦੇ ਨਾਲ-ਨਾਲ ਹਰੇਕ ਧਰਮ ਦਾ ਕੇਂਦਰੀ ਉਪਦੇਸ਼ ਵੀ ਹੈ। ਇਸ ਲਈ ਅਸੀ ਸਾਰੇ ਇਸ ਨੂੰ ਧਾਰਮਿਕ


Print Friendly
Important Days0 Comments

ਸਮੇਂ ਦੀ ਤੇਜ਼ ਚਾਲ ਨੇ ਪਛਾੜ ਦਿੱਤਾ ਤੀਆਂ ਦਾ ਤਿਉਹਾਰ

ਸਾਉਣ ਮਹੀਨੇ ਨੂੰ ਬਰਸਾਤ ਦੇ ਦਿਨਾਂ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਮਹੀਨੇ ਵਿਚ ਹੋਣ ਵਾਲੀਆਂ ਭਾਰੀ ਬਾਰਿਸ਼ਾਂ ਮੌਸਮ ਨੂੰ ਸੁਹਾਵਣਾ ਬਣਾ ਦਿੰਦੀਆਂ ਹਨ, ਜਿਸ ਕਾਰਨ ਇਸ ਮਹੀਨੇ ਦਾ ਹਰ


Print Friendly