Print Friendly
Quotes

Quotes

ਹਰ ਕਿਸੇ ‘ਤੇ ਯਕੀਨ ਕਰ ਲੈਣਾ ਖ਼ਤਰਨਾਕ ਹੁੰਦਾ ਹੈ, ਪਰ ਕਿਸੇ ‘ਤੇ ਵੀ ਯਕੀਨ ਨਾ ਕਰਨਾ ਇਸ ਤੋਂ ਵੀ ਖ਼ਤਰਨਾਕ ਹੁੰਦਾ ਹੈ ।

हर किसी पर यक़ीन कर लेना खतरनाक होता है, लेकिन किसी पर भी यकीन न करना उस से भी खतरनाक होता है ।

Believing everyone is dangerous, but believing nobody is more dangerous ~ Ab Lincoln

ਸਾਰੇ ਮਨੁੱਖਾਂ ਅੰਦਰ ਕਮਜ਼ੋਰੀਆਂ ਹੁੰਦੀਆਂ ਹਨ, ਉਹ ਗਲਤੀਆਂ ਕਰਦੇ ਰਹਿੰਦੇ ਹਨ ਅਤੇ ਉਹ ਉਦਾਸੀ ਦੇ ਸ਼ਿਕਾਰ ਵੀ ਹੁੰਦੇ ਹਨ; ਪਰ ਇਨ੍ਹਾਂ ਚੀਜ਼ਾਂ ਦੀ ਚੰਗੀ ਗੱਲ ਇਹ ਹੈ ਕਿ ਇਹ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ ਅਤੇ ਬਿਹਤਰ ਇਨਸਾਨ ਬਣਾਉਂਦੀਆਂ ਹਨ ।

सब मनुष्यों के अंदर कमजोरियां होती हैं, सब गलतियां करते हैं और सब उदासी के शिकार भी होते हैं; लेकिन इन चीजों के बारे अच्छा यह है कि ये हमें बहुत कुछ सिखाती हैं और बेहतर इनसान बनाती हैं ।

All humans have weaknesses, they make mistakes, and they experience sadness; but the good about these things is that they teach us a lot and make us better persons.

ਜ਼ਿੰਦਗੀ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ ਕੋਈ ਪਛਤਾਵਾ ਨਾ ਹੋਵੇ । ਇਹ ਜਾਣ ਲਉ ਕਿ ਤੁਸੀਂ ਜਿਹੋ ਜਿਹੇ ਹਾਲਾਤ ਵਿੱਚ ਸੀ, ਤੁਸੀਂ ਉਸ ਸਮੇਂ ਆਪਣੇ ਵੱਲੋਂ ਸਭ ਤੋਂ ਵਧੀਆ ਕੀਤਾ ।

जीवन में सब से महत्वपूर्ण बात यह है कि आप को किसी तरह का पश्चाताप न हो । यह जान लें कि आप जिस स्थिति में थे, आप ने वक्त के हिसाब से सर्वोत्तम किया ।

Most important thing in life is to have no regrets. Know you did your best at the time for the situation you were in.

ਜੋ ਕੁਝ ਤੁਸੀਂ ਇਸ ਸਮੇਂ ਹੋ, ਉਸਦੇ ਲਈ ਜੇ ਹਮੇਸ਼ਾ ਦੂਜਿਆਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਰਹੋਗੇ ਤਾਂ ਤੁਸੀਂ ਉਹ ਕਦੇ ਨਹੀਂ ਬਣ ਪਾਉਗੇ ਜੋ ਤੁਸੀਂ ਬਣਨਾ ਲੋਚਦੇ ਹੋ ।

आप जो कुछ भी इस समय हैं, उसके लिए अगर सदा दूसरों को ही दोश देते रहेंगे तो वह कभी नहीं बन पायेंगे जो आप बनना चाहते हैं ।

You will never become who you want to be if you keep blaming everyone else for who you are now.

Print Friendly

About author

Vijay Gupta
Vijay Gupta1095 posts

State Awardee, Global Winner

You might also like

Sorry, no posts were found.