Print Friendly
ਵਿਸੂਵੀ ਸਮਾਂ – 23 ਸਤੰਬਰ – ਅੱਜ ਸਾਰੇ ਸੰਸਾਰ ਵਿੱਚ ਦਿਨ ਅਤੇ ਰਾਤ ਬਰਾਬਰ !!!

ਵਿਸੂਵੀ ਸਮਾਂ – 23 ਸਤੰਬਰ – ਅੱਜ ਸਾਰੇ ਸੰਸਾਰ ਵਿੱਚ ਦਿਨ ਅਤੇ ਰਾਤ ਬਰਾਬਰ !!!

ਪਿਆਰੇ ਦੋਸਤੋ,

ਸਾਰੇ ਸੰਸਾਰ ਵਿੱਚ 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਕਿਉਂਕਿ ਇਨ੍ਹਾਂ ਦੋਹਾਂ ਦਿਨਾਂ ਨੂੰ ਕੋਈ ਵੀ ਧਰੁਵ ਸੂਰਜ ਵੱਲ ਝੁਕਿਆ ਨਹੀਂ ਹੁੰਦਾ, ਇਨ੍ਹਾਂ ਨੂੰ ਵਿਸੂਵੀ ਆਖਦੇ ਹਨ। 23 ਸਤੰਬਰ ਨੂੰ ਉੱਤਰੀ ਅਰਧ ਗੋਲੇ ਵਿੱਚ ਪਤਝੜ੍ਹ ਰੁੱਤ ਸ਼ੁਰੂ ਹੁੰਦੀ ਹੈ। ਇਸ ਲਈ ਇਸ ਨੂੰ ਪਤਝੜ੍ਹ ਵਿਸੂਵੀ ਆਖਦੇ ਹਨ। ਭੂ ਮੱਧ ਰੇਖਾ ਉੱਤੇ ਸਾਲ ਭਰ ਦਿਨ-ਰਾਤ ਬਰਾਬਰ ਹੁੰਦੇ ਹਨ , ਇਸ ਲਈ ਇਸਨੂੰ ਵਿਸ਼ੁਵਤ ਰੇਖਾ ਵੀ ਕਹਿੰਦੇ ਹਨ।

Print Friendly

About author

Vijay Gupta
Vijay Gupta1093 posts

State Awardee, Global Winner

You might also like

Important Days0 Comments

ਅਹਿੰਸਾਵਾਦ ਅਤੇ ਮਹਾਤਮਾ ਗਾਂਧੀ (2 ਅਕਤੂਬਰ ਤੇ ਵਿਸ਼ੇਸ਼)

ਮੋਹਨਦਾਸ ਕਰਮਚਮੰਦ ਗਾਂਧੀ, ਜਿਨ੍ਹਾਂ ਨੂੰ ਆਮ ਕਰ ਕੇ ਮਹਾਤਮਾ ਗਾਂਧੀ ਕਹਿ ਕੇ ਪੁਕਾਰਿਆ ਜਾਂਦਾ ਹੈ, ਅਹਿੰਸਾਵਾਦੀ ਸਨ। ਉਹਨਾਂ ਨੇ ਇਹ ਨੀਤੀ ਬਹੁਤ ਸੰਜੀਦਗੀ ਨਾਲ ਅਪਣਾਈ ਅਤੇ ਸਾਰੀ ਉਮਰ ਇਸ ਨੀਤੀ


Print Friendly
Important Days

ਫ਼ਤਹਿ ਦਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ (ਅੱਜ ਫਤਿਹ ਦਿਵਸ ਤੇ ਵਿਸ਼ੇਸ਼)

ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪੰਥਕ ਸੇਵਾਵਾਂ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ‘ਤੇ ਪੰਛੀ ਝਾਤ ਪਾਉਣੀ ਜ਼ਰੂਰੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਜੰਮੂ


Print Friendly
Important Days0 Comments

ਕੁਦਰਤ ਦੇ ਗੁਰਦੇ ਹਨ ਜਲਗਾਹਾਂ (ਜਲਗਾਹ ਦਿਵਸ 2 ਫਰਵਰੀ ਤੇ ਵਿਸ਼ੇਸ਼)

ਜਲਗਾਹਾਂ ਦੇ ਮਹੱਤਵ ਅਤੇ ਬਚਾਓ ਲਈ 2 ਫਰਵਰੀ ਸਾਲ 1971 ਨੂੰ ਈਰਾਨ ਦੇ ਰਾਮਸਰ ਸ਼ਹਿਰ ’ਚ ਕਨਵੈਨਸ਼ਨ ਹੋਈ, ਜਿਸ ਨੂੰ ਰਾਮਸਰ ਕਨਵੈਨਸ਼ਨ ਕਿਹਾ ਜਾਂਦਾ ਹੈ। ਇਸ ਕਨਵੈਨਸ਼ਨ ਵਿੱਚ ਦੁਨੀਆਂ ਭਰ


Print Friendly