Print Friendly
ਪਾਠ – 2 ਭਾਰਤੀ ਅਰਥਵਿਵਸਥਾ ਦੀ ਆਧਾਰਿਕ ਸੰਰਚਨਾ

ਪਾਠ – 2 ਭਾਰਤੀ ਅਰਥਵਿਵਸਥਾ ਦੀ ਆਧਾਰਿਕ ਸੰਰਚਨਾ

  1. ਆਧਾਰਿਕ ਸੰਰਚਨਾ-

ਉਹ ਸਹੂਲਤਾਂ ਤੇ ਸੇਵਾਵਾਂ ਜੋ ਉਤਪਾਦਨ ਅਤੇ ਵਿਤਰਣ ਪ੍ਰਣਾਲੀ ਨੂੰ ਪ੍ਰਤੱਖ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਹਨ।

2. ਮੁੱਖ ਭਾਰਤੀ ਆਰਥਿਕ ਸਰੰਚਨਾਵਾਂ-

ਯਾਤਾਯਾਤ ਦੇ ਸਾਧਨ, ਬਿਜਲਈ ਸ਼ਕਤੀ, ਪੂੰਜੀ ਸਟਾਕ

3. ਸਿੰਚਾਈ-

ਜ਼ਮੀਨ ਨੂੰ ਬਣਾਵਟੀ ਤੌਰ ਤੇ ਪਾਣੀ ਦੇਣ ਨੂੰ ਸਿੰਚਾਈ ਕਿਹਾ ਜਾਂਦਾ ਹੈ।

4. ਕਿੰਨੇ ਵਪਾਰਿਕ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ ਹੈੈ?

21 ਬੈਂਕ

5. ਭਾਰਤ ਦਾ ਕੇਂਦਰੀ ਬੈਂਕ-

ਭਾਰਤੀ ਰਿਜ਼ਰਵ ਬੈਂਕ, ਜਿਸ ਦੀ ਸਥਾਪਨਾ 1935 ਵਿੱਚ ਹੋਈ। ਇਸ ਦਾ ਕੰਮ ਨਵੀਂ ਮੁਦਰਾ ਜਾਰੀ ਕਰਨਾ ਅਤੇ ਮੌਦਰਿਕ ਨੀਤੀ ਬਣਾਉਣਾ ਹੈ।

6. ਉਪਭੋਗਤਾ ਸਰੰਖਿਅਣ-

ੳੋੁਪਭੋਗਤਾ ਵਸਤੂਆਂ ਦੇ ਉਤਪਾਦਕਾਂ ਦੇ ਅਨੁਚਿਤ ਵਿਹਾਰਾਂ ਦੇ ਸਿੱਟੇ ਵਜੋਂ ਹੋਣ ਵਾਲੇ ਸ਼ੋਸ਼ਣ ਤੋਂ ਸੁਰੱਖਿਆ ਕਰਨ ਨੂੰ ਉਪਭੋਗਤਾ ਸਰੰਖਿਅਣ ਕਹਿੰਦੇ ਹਨ।

7. ਸਾਰਵਜਨਕ ਵਿਤਰਣ ਪ੍ਰਣਾਲੀ –

ਸਰਕਾਰ ਦੇਸ਼ ਦੀ ਜਨਤਾ, ਵਿਸ਼ੇਸ਼ ਰੂਪ ਵਿੱਚ ਗਰੀਬ ਸ਼੍ਰੇਣੀ ਨੂੰ ਉਚਿੱਤ ਕੀਮਤ ਦੀਆਂ ਦੁਕਾਨਾਂ ਦੁਅਾਰਾ ਜੀਵਨ ਦੀਆਂ ਜ਼ਰੂਰੀ ਵਸਤਾਂ ਜਿਵੇਂ ਖੰਡ, ਮਿੱਟੀ ਦਾ ਤੇਲ, ਅਨਾਜ ਆਦਿ ਦੀ ਰਿਆਇਤੀ ਕੀਮਤਾਂ ਉੱਪਰ ਵੰਡਣ ਨੂੰ ਕਹਿੰਦੇ ਹਨ।

ਸਹਿਯੋਗ ਕਰਤਾ – ਸ਼੍ਰੀ ਅਕਾਸ਼ਦੀਪ ਡੋਡਾ, ਸ.ਸ. ਮਾਸਟਰ, ਸਕੰਸਸਸ ਫਾਜ਼ਿਲਕਾ

Print Friendly

About author

Vijay Gupta
Vijay Gupta1097 posts

State Awardee, Global Winner

You might also like

10th Class0 Comments

ਪਾਠ 2 – (ਧਰਾਤਲ)

11 ਭਾਰਤ ਦੀ ਭੌਤਿਕ ਵੰਡ ਦੀ ਮੁੱਖ ਇਕਾਈਆਂ ਦੇ ਨਾਂ ਲਿਖੋ। ਹਿਮਾਲਿਆ ਪਰਬਤੀ ਖੇਤਰ ਉੰਤਰੀ ਵਿਸ਼ਾਲ ਮੈਦਾਨ ਪ੍ਰਾਇਦੀਪੀ ਪਠਾਰ ਦਾ ਖੇਤਰ ਤੱਟ ਦੇ ਮੈਦਾਨ ਭਾਰਤੀ ਦੀਪ 12 ਹਿਮਾਲਾ ਪਰਬਤ ਸ਼੍ਰੇਣੀ


Print Friendly
10th Class0 Comments

ਪਾਠ 1 – ਮੁੱਢਲੀਆਂ ਧਾਰਨਾਵਾਂ (ਅਰਥ ਸ਼ਾਸਤਰ)

1. ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਦਿਓ ਦੇਸ਼ ਦੇ ਨਿਵਾਸੀਆਂ ਦੀ ਇੱਕ ਸਾਲ ਵਿੱਚ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦੇ ਰੂਪ ਵਿੱਚ ਕਮਾਈ ਕੁਲੱ ਆਮਦਨ। 2. ਪ੍ਰਤੀ ਵਿਅਕਤੀ ਆਮਦਨ – ਦੇਸ਼


Print Friendly
10th Class0 Comments

ਪਾਠ 3 – (ਜਲਵਾਯੂ)

27 ਭਾਰਤ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੇ ਨਾਂ ਲਿਖੋ। ਭੂ-ਮੱਧ ਰੇਖਾ ਤੋਂ ਦੂਰੀ, ਧਰਾਤਲ, ਵਾਯੂ-ਦਾਬ ਪ੍ਰਣਾਲੀ, ਮੌਸਮੀ ਪੌਣਾਂ, ਹਿੰਦ ਮਹਾਂਸਾਗਰ ਦੀ ਨੇੜਤਾ 28 ਦੇਸ਼ ਵਿੱਚ ਸਰਦੀਆਂ ਵਿੱਚ


Print Friendly