Print Friendly
ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ – ਭਾਰਤ ਰਤਨ

ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ – ਭਾਰਤ ਰਤਨ

ਭਾਰਤ ਰਤਨ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ।
ਇਸ ਸਨਮਾਨ ਉੱਤੇ ਪਿੱਪਲ ਦੇ ਪੱਤੇ ਉੱਪਰ ਸੂਰਜ ਦੀ ਤਸਵੀਰ ‘ਤੇ ਦੇਵਨਾਗਿਰੀ ਲਿਪੀ ‘ਚ ‘ਭਾਰਤ ਰਤਨ’ ਲਿਖਿਆ ਹੋਇਆ ਹੈ।
ਇਸ ਸਨਮਾਨ ਨੂੰ ਅੱਜ ਹੀ ਦੇ ਦਿਨ 2 ਜਨਵਰੀ 1954 ਵਿੱਚ ਸ਼ੁਰੂ ਕੀਤਾ ਗਿਆ ਸੀ। ਉਸ ਸਾਲ ਦਾ ਪਹਿਲਾ ਸਨਮਾਨ
ਸ਼੍ਰੀ ਸਰਵਪੱਲੀ ਰਾਧਾਕ੍ਰਿਸ਼ਣਨ
ਸ਼੍ਰੀ ਸੀ. ਵੀ. ਰਮਨ
ਸ਼੍ਰੀ ਸੀ. ਰਾਜਗੁਪਾਲਚਾਰੀ ਨੂੰ ਮਿਲਿਆ ਸੀ।
ਸਚਿਨ ਤੇਂਦੁਲਕਰ ਪਹਿਲਾ ‘ਖਿਡਾਰੀ’ ਹੈ, ਜਿਸਨੂੰ ਭਾਰਤ ਰਤਨ ਦਿੱਤਾ ਗਿਆ ਹੈ। (ਭਾਵ ਕਿ ਖੇਡ ਖੇਤਰ ਵਿੱਚ ਇਹ ਸਨਮਾਨ ਪਹਿਲੀ ਵਾਰ ਦਿੱਤਾ ਗਿਆ ਹੈ)
ਹੁਣ ਤੱਕ 45 ਨਾਗਰਿਕ ਇਹ ਸਨਮਾਨ ਹਾਸਿਲ ਕਰ ਚੁੱਕੇ ਹਨ।

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਭਾਰਤ ਦਾ ਪਹਿਲਾ ਕੌਮੀ ਸੁਤੰਤਰਤਾ ਸੰਗਰਾਮ (10 ਮਈ 1857 ਈ. ਦਾ ਗਦਰ)

10 ਮਈ 1857 ਦਾ ਮਹਾਨ ‘ਗ਼ਦਰ’ ਭਾਰਤ ਦਾ ਪਹਿਲਾ ‘ਕੌਮੀ ਸੁਤੰਤਰਤਾ ਸੰਗਰਾਮ’ ਕਰਕੇ ਜਾਣਿਆ ਜਾਂਦਾ ਹੈ। ਇਸ ਸੰਗਰਾਮ ਨੂੰ ਅੰਗਰੇਜ਼ ਹਕੂਮਤ ਨੇ ਭਾਵੇਂ ਵਹਿਸ਼ੀਆਣਾ ਢੰਗ ਨਾਲ ਕੁਚਲ ਦਿੱਤਾ ਪਰ ਅੰਗਰੇਜ਼ਾਂ


Print Friendly
Important Days0 Comments

10 ਮਈ 1857 ਈ. ਦੇ ਗਦਰ ਨੂੰ ਚੇਤੇ ਕਰਦਿਆਂ… ਵਿਜੈ ਗੁਪਤਾ

10 ਮਈ 1857 ਦਾ ਮਹਾਨ ‘ਗ਼ਦਰ’ ਭਾਰਤ ਦਾ ਪਹਿਲਾ ‘ਕੌਮੀ ਸੁਤੰਤਰਤਾ ਸੰਗਰਾਮ’ ਕਰਕੇ ਜਾਣਿਆ ਜਾਂਦਾ ਹੈ। ਇਸ ਸੰਗਰਾਮ ਨੂੰ ਅੰਗਰੇਜ਼ ਹਕੂਮਤ ਨੇ ਭਾਵੇਂ ਵਹਿਸ਼ੀਆਣਾ ਢੰਗ ਨਾਲ ਕੁਚਲ ਦਿੱਤਾ ਪਰ ਅੰਗਰੇਜ਼ਾਂ


Print Friendly

ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਬਰਤਾਨਵੀ ਸਾਮਰਾਜ ਦੀ ਲੁੱਟ ਤੇ ਦਾਬੇ ਤੋਂ ਮੁਕਤੀ ਲਈ ਸਾਡੀ ਕੌਮ ਦੀ ਜਦੋਜਹਿਦ ‘ਚ ਮੁਲਕ ਦੇ ਨੌਜਵਾਨਾਂ ਦਾ ਮੋਹਰੀ ਰੋਲ ਰਿਹਾ ਹੈ। ਮੁਲਕ ਦੀ ਜਵਾਨੀ ਨੇ ਜ਼ਾਲਮ ਅੰਗਰੇਜ਼ੀ ਸਾਮਰਾਜ ਦੇ


Print Friendly