Print Friendly
10 ਮਾਰਚ 1876 ਨੂੰ ਦੁਨੀਆਂ ਵਿੱਚ ਪਹਿਲੀ ਵਾਰ ਟੈਲੀਫੋਨ ਰਾਹੀਂ ਹੋਈ ਸੀ ਗਲਬਾਤ !

10 ਮਾਰਚ 1876 ਨੂੰ ਦੁਨੀਆਂ ਵਿੱਚ ਪਹਿਲੀ ਵਾਰ ਟੈਲੀਫੋਨ ਰਾਹੀਂ ਹੋਈ ਸੀ ਗਲਬਾਤ !

ਅੱਜ ਹੀ ਦੇ ਦਿਨ 10 ਮਾਰਚ 1876 ਨੂੰ ਦੁਨੀਆਂ ਵਿੱਚ ਪਹਿਲੀ ਵਾਰ ਟੈਲੀਫੋਨ ਰਾਹੀਂ ਗਲਬਾਤ ਕੀਤੀ ਗਈ ਸੀ। ਟੈਲੀਫੋਨ ਤੇ ਸਭ ਤੋਂ ਪਹਿਲਾਂ ਗਲਬਾਤ ਕਰਨ ਦਾ ਸਿਹਰਾ ਸੰਸਾਰ ਦੇ ਪ੍ਰਸਿੱਧ ਵਿਗਿਆਨੀ ਅਲੈਂਗਜ਼ੈਂਡਰ ਗ੍ਰਾਹਮ ਬੈੱਲ ਨੂੰ ਜਾਂਦਾ ਹੈ ਜੋ ਕਿ ਇਸ ਮਸ਼ੀਨ ਦੇ ਖੋਜਕਰਤਾ ਵੀ ਸਨ। ਟੈਲੀਫੋਨ ਉਪਰ ਸਭ ਤੋਂ ਪਹਿਲੀ ਵਾਰ ਕਾਲ ਕਰਨ ਵਾਲੇ ਗ੍ਰਾਹਮ ਬੈੱਲ ਦੇ ਸ਼ਬਦ ਉਨ੍ਹਾਂ ਦੇ ਸਹਾਇਕ ਥਾਮਸ ਵਾਟਸਨ ਲਈ ਸਨ ਜੋ ਕਿ ਨਾਲ ਦੇ ਕਮਰੇ ਵਿੱਚ ਬੈਠਾ ਸੀ, ਇਸ ਤਰ੍ਹਾਂ ਸਨ, “ਮਿਸਟਰ ਵਾਟਸਨ, ਇੱਥੇ ਆਓ, ਮੈਂ ਤੁਹਾਨੂੰ ਮਿਲਣਾ ਚਾਹੁ਼ਦਾ ਹਾਂ ।” ਸਕਾਟਲੈਂਡ ਦੇ ਐਡਿਨਬਰਗ ਵਿੱਚ 3 ਮਾਰਚ, 1847 ਨੂੰ ਜਨਮੇ ਗ੍ਰਾਹਮ ਬੈੱਲ ਆਵਾਜ਼ ਅਤੇ ਪਬਲਿਕ ਗਲਬਾਤ ਵਿੱਚ ਮਾਹਿਰ ਸਨ।

ਵਿਜੈ ਗੁਪਤਾ

Print Friendly

About author

Vijay Gupta
Vijay Gupta1095 posts

State Awardee, Global Winner

You might also like

Education World2 Comments

ਆਧੁਨਿਕ ਅਧਿਆਪਕ (5 ਸਤੰਬਰ, ਅਧਿਆਪਕ ਦਿਵਸ ‘ਤੇ ਵਿਸ਼ੇਸ਼ ਲੇਖ)

ਇਸ ਦੁਨੀਆ ਦੀ ਸੁੰਦਰਤਾ ਨੂੰ ਵਧਾਉਣ ਲਈ ਜੇਕਰ ਕੋਈ ਮਹਾਨ ਯੋਗਦਾਨ ਪਾਉਂਦਾ ਹੈ ਤਾਂ ਉਹ ਅਧਿਆਪਕ ਹੀ ਹੈ, ਇਕ ਅਧਿਆਪਕ ਹੀ ਉਸ ਪੀੜ੍ਹੀ ਨੂੰ ਤਿਆਰ ਕਰਦਾ ਹੈ ਜਿਹੜੇ ਅੱਗੇ ਵਧ


Print Friendly
Important Days0 Comments

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ – 26 ਜੂਨ

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਹਰ ਸਾਲ 26 ਜੂਨ ਨੂੰ ਮਨਾਇਆ ਜਾਂਦਾ ਹੈ। ਸਾਲ 1987 ਵਿੱਚ ਸੰਯੁਕਤ ਰਾਸ਼ਟਰ ਸੰਘ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਸੀ। ਹਰ ਸਾਲ ਇਸ ਦਿਨ ਲਈ


Print Friendly
Important Days0 Comments

ਮਹਾਨ ਸ਼ਹੀਦ ਬਾਬਾ ਦੀਪ ਸਿੰਘ (ਅੱਜ ਜਨਮ ਦਿਨ ਤੇ ਵਿਸ਼ੇਸ਼)

ਉੱਚ ਧਾਰਮਿਕ ਅਸੂਲਾਂ ਤੇ ਆਦਰਸ਼ਾਂ ਦੀ ਪਾਲਣਾ ਕਰਦੇ ਹੋਏ ਆਪਾ ਕੁਰਬਾਨ ਕਰ ਦੇਣ ਨੂੰ ਹੀ ਸ਼ਹਾਦਤ ਕਿਹਾ ਜਾਂਦਾ ਹੈ। ਬਹੁਤ ਉੱਚਾ ਅਸਥਾਨ ਹੈ, ਸ਼ਹੀਦੀ ਦੇ ਸੰਕਲਪ ਦਾ, ਸਿੱਖ ਧਰਮ ਵਿੱਚ।


Print Friendly